Top Best Punjabi Drivers Whatsapp Status And Quotes 2020

0
492

Top Best Punjabi Drivers Whatsapp Status And Quotes

In this post I am going to share an amazing collection of Truck Slogans, Truck Driver Punjabi Status, Punjabi Truck Songs Whatsapp Status, Funny Truck Shayari in Punjabi Fonts, Truck Driver Punjabi Instagram Status, WhatsApp Inspirational Status for Vehicle, Good Messages for Drivers, Very Short Vehicle Taglines & Sayings etc.

Driver Status Punjabi, Dubai Driver Status Punjabi, Truck Status In Punjabi, Gaddi Status Punjabi, Punjabi Drivery Status,Driver Status Whatsapp,Driver Status Punjabi

ਕਹਿਣਾ ਬੜਾ ਸੌਖਾ ਬਾਪੂ ਤੂੰ ਕੀ ਬਣਾਇਆ ਏ ਸੋਚ ਕੇ ਤਾਂ ਵੇਖੋ ਅਸੀਂ ਕੀ ਕਮਾਇਆ ਏ ਨਸ਼ਿਆਂ ਚ ਪੈ ਕੇ ਅਸੀਂ ਉਹਦੇ ਹੀ ਗਵਾਏ ਨੇ

ਸੜਕਾਂ ਦੇ ਨਾਲ ਹੋ ਗਿਆ ਹੁਣ ਤਾਂ ਇਸ਼ਕ ਡਰਾਇਵਰ ਨੂੰ, ਪੈਰ ਪੈਰ ਤੇ ਹੁੰਦਾ ਸੋਹਣੀਏ ਰਿਸਕ ਡਰਾਇਵਰ ਨੁੰ

ਮੁੰਗੀ ਦੀ ਦਾਲ ਦਾ ਸਵਾਦ ਅੱਧਾ ਰਹਿ ਜਾਂਦਾ ਜੇ ਨਾਲ ਕੱਟੇ ਗੰਢੇ ਨਈਂ ਹੁੰਦੇ ਜੇਹੜੀਆ ਕਹਿੰਦੀਆਂ ਟਰੱਕਾਂ ਵਾਲਿਆਂ ਨਾਲ ਵਿਆਹ ਨਈਂ ਕਰਾਉਣਾ ਕੀ ਗੱਲ ਟਰੱਕਾਂ ਵਾਲੇ ਬੰਦੇ ਨਈਂ ਹੁੰਦੇ

ਮਿਹਨਤ ਨਾਲ ਬੰਦਾ ਕਰਦਾ ਤਰੱਕੀਆਂ ਪੰਡਤਾਂ ਦੇ ਨਗ ਨਹੀਂ ਕਿਸੇ ਨੂੰ ਤਾਰਦੇ

ਬਾਬੇ ਨਾਨਕ ਨੇ ਖੁਦ ਮਾਰੇ ਤੁਣਕੇ, ਗੁੱਡੀਆਂ ਨੀ ਐਵੇਂ ਅੰਬਰਾਂ ਤੇ ਚੜੀਆਂ ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ , ਤਕਦੀਰ ਨੇ ਤਾਂ ਕਰੀਆਂ ਸੀ ਬਹੁਤ ਅੜੀਆਂ

ਮਾੜਾ ਨਹੀਂ ਕੰਮ ਡਰੈਵਰੀ ਦਾ ਪੂਰੀ ਮਿੱਤਰੋ ਟੋਹਰ ਨਵਾਬੀ ਆ

ਕੋਈ ਮਾਝੇ ਤੋਂ ਕੋਈ ਮਾਲਵੇ ਤੋਂ ਕੋਈ ਅਪਣਾ ਵੀਰ ਦੁਆਬੀ ਆ ਖੇਤਾਂ ਦੇ ਰਾਜੇ ਹੁੰਦੇ ਸੀ ਅੱਜ ਕੱਲ ਨੇ ਡਿਪਟੀ ਸੜਕਾਂ ਦੇ L A ਤੋਂ ਲੈਕੇ B C ਤੱਕ ਸੀਟਾਂ ਤੇ ਯਾਰ ਪੰਜਾਬੀ ਆ ਪਿੰਡ ਛੱਡਕੇ ਆ ਪਰਦੇਸ ਗਏ ਰਾਤਾਂ ਜਾਗ ਕਮਾਈਆਂ ਕਰਦੇ ਨੇ ਕਦੇ ਖੇਤ ਟਰਾਲੀ ਲੱਦ ਦੇ ਸੀ ਹੁਣ ਰੋਜ਼ ਟਰਾਲਾ ਭਰਦੇ ਨੇ ਕਰਜ਼ੇ ਚੱਕ ਚੱਕ ਕੇ ਆਏ ਜੋ ਹੁਣ ਕੱਖ ਤੋਂ ਹੋ ਗਏ ਲੱਖਾਂ ਦੇ ਗੋਰੇ ਸੜਦੇ ਪੀਟਰ ਬੈਲਟਾਂ ਤੋਂ ਤੇ ਰੌਕੀ ਸਾਨੂੰ ਸ਼ੌਕ ਟਰੱਕਾਂ ਦੇ

ਮੈਂ ਮਿਲਿਆ ਇੱਕ ਡਰਾਈਵਰ ਨੂੰ ਪੁੱਛਿਆ ਹਾਲ ਕਮਾਈ ਦਾ ਕਹਿੰਦਾ ਨਾ ਚੰਗਾ ਨਾ ਮਾੜਾ ਜੀ ਕਦੇ ਕਦੇ ਹੀ ਘਰ ਜਾਈਦਾ

ਰੱਬ ਦਾ ਨਾ ਲੈਕੇ ਸਟੇਰਿੰਗ ਨੂੰ ਹੱਥ ਪਾਇਦਾ ਰਾਹ ਵਿੱਚ ਮਾਂ ਦੀ ਯਾਦ ਫਿਕਰ ਬਾਪੂ ਦੀ ਦਵਾਈ ਦਾ ਘਰ ਵਾਲੀ ਦੇ ਕੱਪੜੇ ਲੀੜੇ ਖਰਚਾ ਬੱਚਿਆਂ ਦੀ ਪੜ੍ਹਾਈ ਦਾ ਦਿਨ ਦੇਖੀਏ ਨਾ ਰਾਤ ਮਾਲ ਮੰਜਿਲ ਤੱਕ ਪੁਜਾਈ ਦਾ

ਖੱਬੀ ਲਾਇਨ ‘ਚ ਕਰਕੇ ਜਦੋਂ ਲਾਇਟਾਂ ਮਾਰਦੇ ਆ ਕੇਰਾਂ ਤਾਂ ਅਗਲਾ ਕਹਿੰਦਾ ਪਰੌਹਣਾ ਜਾਂਦਾ ਫਲਾਣਿਆਂ ਦਾ

Punjabi Drivers Status,Punjabi Drivers Quotes,Punjabi Drivers Whatsapp Quotes,Punjabi Drivers Whatsapp Status,Punjabi Drivers Best Status,Punjabi Drivers Top Status,Punjabi Drivers Best Whatsapp Status,Punjabi Drivers Beautiful Status,Dubai Punjabi Drivers Status

Canada Punjabi Drivers Status,Punjabi Drivers Australia,America Punjabi Drivers Status,Punjabi Drivers Top 10 Status,Amazing Punjabi Drivers Status,Punjabi Drivers Status In Punjabi Wording,Top Best Punjabi Drivers Whatsapp Status And Quotes 2020

LEAVE A REPLY

Please enter your comment!
Please enter your name here