Short Bio Punjabi Status for Whatsapp 2021-2022
✂ ਪੰਜਾਬੀ
✂ ਜੀ ਆਇਆਂ ਨੂੰ
✂ ਤੁਹਾਡਾ ਸਵਾਗਤ ਕਰਦੇ ਹਾਂ ਜੀ
✂ ਸਵਾਗਤ ਹੈ
✂ ਹੈਲੋ
✂ ਵਾਹਿਗੁਰੂ ਤੇਰਾ ਸ਼ੁਕਰ ਹੈ
✂ ਸਤਿਨਾਮੁ-ਵਾਹਿਗੁਰੂ
✂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
✂ ੴ -Ek Onkar ✂ ਸ੍ਰੀ ਗੁਰੂ ਨਾਨਕ ਦੇਵ ਜੀ
✂ ਧੰਨਵਾਦ
✂ ਤੁਹਾਡਾ ਬਹੁਤ-ਬਹੁਤ ਧੰਨਵਾਦ
✂ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ
✂ ਮਾਂ ਹੁੰਦੀ ਏ ਮਾਂ
✂ ਮੈਂ ਕੁੱਝ ਵੀ ਨਹੀਂ ਵਾਹਿਗੁਰੂ ਤੇਰੇ ਬਿਨਾਂ
✂ ਤੂੰ ਮੇਰਾ ਰਾਖਾ ਸਭਨੀ ਥਾਂਈ
✂ ਵੇਹਲੇ ਪਤੰਦਰ
✂ ਸਿੰਘ
✂ ਕੌਰ
✂ ਲਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀਦਾ
✂ नमस्ते
✂ ਨਮਸਤੇ
✂ एक तेरा सहारा
✂ ਯਾਰਾਂ ਨਾਲ ਬਹਾਰਾਂ
✂ ਮੈਨੂ ਮਾਫ ਕਰੋ
✂ ਫਿਰ ਮਿਲਾੰਗੇ
✂ ਅਲਵਿਦਾ
✂ ਵਿੱਚ ਪਰਦੇਸਾ ਦੇ
✂ ਮੈਂ ਤੇਰੀ ਤੂੰ ਮੇਰਾ
✂ ਨਾਨਕ ਨਾਮ ਜਹਾਜ਼ ਹੈ
✂ਕਿਸੇ ਦਾ ਕਦੀ ਦਿਲ ਨਾ ਦੁਖਾਓ
✂ਪ੍ਰੀਖਿਆ ਇਕ ਅਜਿਹੀ ਚੀਜ਼ ਹੈ, ਜੋ ਜ਼ਿੰਦਗੀ ਵਿਚ ਵਾਰ-ਵਾਰ ਮਿਲਦੀ ਹੈ।
✂ਸੁੰਦਰਤਾ ਲਈ ਖੁਸ਼ੀ ਤੋਂ ਵੱਡਾ ਹੋਰ ਕੋਈ ਸ਼ਿੰਗਾਰ ਨਹੀਂ।
✂ ਜਿਥੇ ਔਰਤ ਦਾ ਆਦਰ ਨਹੀਂ ਹੁੰਦਾ, ਪਰਮਾਤਮਾ ਵੀ ਉਥੇ ਖੁਸ਼ ਨਹੀਂ ਹੁੰਦਾ।
✂ਮਾਂ ਦੀ ਮਮਤਾ ਇਕ ਅਜਿਹੀ ਚੀਜ਼ ਹੈ, ਜਿਸ ਦੀ ਇਨਸਾਨ ਜ਼ਿੰਦਗੀ ਭਰ ਕੀਮਤ ਨਹੀਂ ਚੁਕਾ ਸਕਦਾ।
✂ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਸੱਭ ਤੋਂ ਜ਼ਿਆਦਾ ਖਿਆਲ ਰੱਖੋ…
ਬਾਪ -ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ ।
ਮਾਂ” -ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ ।
✂ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ, ਸਗੋਂ ਮਜਬੂਰ ਹੁੰਦੀ ਹੈ।
✂ ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।
✂ ਸਾਦਾਪਣ ਮੇਰੀ ਗੱਲਬਾਤ ਵਿੱਚ ਰੱਖ਼ੀਂ, ਮੈਨੂੰ ਮੇਰੇ ਮਾਲਕਾ ਅੋਕਾਤ ਵਿੱਚ ਰੱਖ਼ੀਂ।
✂ ਭਰੋਸਾ ਖੁਦ ਤੇ ਰੱਖੋਗੇ ਤਾਂ ਤਾਕਤ ਮਿਲੇਗੀ, ਦੂਸਰਿਆਂ ਤੇ ਰੱਖੋਗੇ ਤਾਂ ਕਮਜੋਰ ਹੋ ਜਾਉਂਗੇ।
✂ ਵਕਤ ਨੇ ਬੀਤਣਾ ਹੀ ਹੈ…. ਜਾਗਦਿਆਂ ਵੀ, ਸੁੱਤਿਆਂ ਵੀ, ਹੱਸਦਿਆਂ ਵੀ, ਤੇ ਰੋਂਦਿਆਂ ਵੀ।
✂ ਦਿਲ️ ਵਿੱਚ ਮੇਰੇ ਬੜੇ ਚਾਅ ਨੇ, ਔਖੇ ਜਿੰਦਗੀ ਦੇ ਬੜੇ ਰਾਹ ਨੇ, ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ,ਕੀਤੇ ਮੈ ਬੜੇ ਗੁਨਾਹ ਨੇ
✂ ਕੁੱਝ ਰਿਸ਼ਤੇ ਏਨੇ ਮਜ਼ਬੂਤ ਹੁੰਦੇ ਨੇ ਕਿ ਜਿਨ੍ਹਾਂ ਤੁਸੀਂ ਓਹਨਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹ ਓਹਨੇ ਹੀ ਜੁੜਦੇ ਜਾਂਦੇ ਹਨ
✂ ਕਦੇ ਕਿਸੇ ਵਿਅਕਤੀ ਨੂੰ ਨਾਕਾਰੋ ਨਾ, ਕਿਓਂਕਿ ਚੰਗੇ ਲੋਕ ਸਾਨੂੰ ਖੁਸ਼ੀ ਦੇਂਦੇ ਨੇ ਤੇ ਮਾੜੇ ਲੋਕ ਤਜ਼ਰਬਾ
✂ਗੱਲ ਸੁਣ ਛੱਲਿਆ ਕਾਵਾਂ
ਮਾਵਾਂ ਠੰਡੀਆਂ ਛਾਵਾਂ।
✂ਛੱਲਾ ਨੌ-ਨੌ ਖੇਵੇ
ਪੁੱਤਰ ਮਿੱਠੜੇ ਮੇਵੇ
ਅੱਲਾ ਸਭ ਨੂੰ ਦੇਵੇ।
✂ਛੱਲਾ ਬੇੜੀ ਦਾ ਪੂਰ ਏ
ਵਤਨ ਮਾਹੀਏ ਦਾ ਦੂਰ ਏ
ਜਾਣਾ ਪਹਿਲੇ ਪੂਰ ਏ।
✂ਜਾਵੋ ਨੀ ਕੋਈ ਮੋੜ ਲਿਆਵੋ
ਮੇਰੇ ਨਾਲ ਗਿਆ ਅੱਜ ਲੜ ਕੇ।
ਅੱਲਾ ਕਰੇ ਆ ਜਾਵੇ ਸੋਹਣਾ
ਦੇਵਾਂ ਜਾਨ ਕਦਮਾਂ ਵਿੱਚ ਧਰ ਕੇ।