Shiv Kumar Batalvi Best Punjabi Quotes And Punjabi Status Collection

0
466

Shiv Kumar Batalvi Best Punjabi Quotes And Punjabi Status

ਸ਼ਿਵ ਕੁਮਾਰ ਬਟਾਲਵੀ (੧੯੩੬-੧੯੭੩) ਦਾ ਜਨਮ ਇਕ ਬਰਾਹਮਣ ਘਰਾਣੇ ਵਿਚ, ਬੜਾ ਪਿੰਡ ਲੋਹਟੀਆਂ, ਤਹਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ ੧੯੪੭ ਵਿਚ ਉਹ ਬਟਾਲੇ (ਜ਼ਿਲਾ ਗੁਰਦਾਸਪੁਰ) ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ । ਉਹ ਰੁਮਾਂਟਿਕ ਕਵੀ ਸਨ । ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ । ਉਨ੍ਹਾਂ ਨੂੰ ੧੯੬੭ ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਤੇ ਸਾਹਿਤ ਅਕਾਦਮੀ ਇਨਾਮ ਮਿਲਿਆ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ (ਚੋਣਵੀਂ ਕਵਿਤਾ) ।

ਸਿਊਣ ਨੂੰ ਤਾਂ ਲਖ ਵਾਰੀ ਸੀਤੀਆਂ ਵੀ ਜਾਂਦੀਆਂ ਨੇ, ਨਾਂ ਪਰ ਲੀਰਾਂ ਰਹਿੰਦੈ, ਸਿਓਂ ਕੇ ਵੀ ਲੀਰਾਂ ਨੂੰ – ਸ਼ਿਵ ਕੁਮਾਰ ਬਟਾਲਵੀ

ਦਿਖਾਵਾ ਜਿੰਨਾਂ ਮਰਜੀ ਚੰਗਾ ਹੋਵੇ ਇਨਸਾਨ ਦਾ,, ਪਰ ਰੱਬ ਦੀਆਂ ਨਜਰਾਂ ਉਸ ਦੀ ਨੀਅਤ ਤੇ ਹੁੰਦੀਆ ਨੇ – ਸ਼ਿਵ ਕੁਮਾਰ ਬਟਾਲਵੀ

यह कह कर मेरा दुश्मन मुझे हँसते हुए छोड़ गया, के तेरे अपने ही बहुत हैं तुझे रुलाने के लिए – ਸ਼ਿਵ ਕੁਮਾਰ ਬਟਾਲਵੀ

ਨਾ ਕਰੋ ‘ਸ਼ਿਵ’ ਦੀ ਉਦਾਸੀ ਦਾ ਇਲਾਜ,ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ । …ਸ਼ਿਵ ਕੁਮਾਰ ਬਟਾਲਵੀ

ਆ ਬਹੁੜ ‘ਸ਼ਿਵ’ ਨੂੰ ਪੀੜ ਵੀ ਹੈ ਕੰਡ ਦੇ ਚੱਲੀ ਰੱਖੀ ਸੀ ਜਿਹੜੀ ਓਸ ਨੇ ਮੁੱਦਤ ਤੋਂ ਦਾਸ਼ਤਾ …ਸ਼ਿਵ ਕੁਮਾਰ ਬਟਾਲਵੀ

ਵੇਹੜੇ ਅਸਾਡੀ ਧਰਤ ਦੇ ਤਾਰੀਖ਼ ਟੂਣਾ ਕਰ ਗੲੀ… …ਸ਼ਿਵ ਕੁਮਾਰ ਬਟਾਲਵੀ

ਮੈਨੂੰ ਮੁਅਾਫ਼ ਨਾ ਕਰੀਂ ਮੈਂ ਅਜੇ ਹੋਰ ਜੀਣਾ ਹੈ… …ਜਸਵੰਤ ਦੀਦ

ਇਹ ਫੱਟ ਹਨ ਇਸ਼ਕ ਦੇ ਯਾਰੋ ਇਹਨਾਂ ਦੀ ਕੀ ਦਵਾ ਹੋਵੇ ਇਹ ਹੱਥ ਲਾਇਆਂ ਵੀ ਦੁਖਦੇ ਨੇ ਮਲ੍ਹਮ ਲਾਇਆਂ ਵੀ ਦੁਖਦੇ ਨੇ …ਸ਼ਿਵ ਕੁਮਾਰ ਬਟਾਲਵੀ

ਰੋਜ਼ ਉਦਾਸਾ ਸੂਰਜ ਨਦੀਏ , ਡੁੱਬ ਕੇ ਮਰਦਾ ਹੈ , ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ , ਸੋਗ ਮਨਾਉਂਦਾ ਹਾਂ ।

Shiv Kumar Batalvi Best Punjabi Quotes And Punjabi Status,Shiv Kumar Batalvi Quotes,Shiv Kumar Batalvi Punjabi Quotes,Shiv Kumar Batalvi Status,Shiv Kumar Batalvi Punjabi Status,Shiv Kumar Batalvi Amazing Quotes,Shiv Kumar Batalvi Beautiful Quotes

Shiv Kumar Batalvi Whatsapp Status,Shiv Kumar Batalvi Facebook Status,Shiv Kumar Batalvi Instagram Status,Shiv Kumar Batalvi One Line Quotes,Whatsapp Status Shiv Kumar Batalvi,Punjabi Status Shiv Kumar Batalvi,Shiv Kumar Batalvi Top Quotes

LEAVE A REPLY

Please enter your comment!
Please enter your name here