Pure Punjabi Desi Status For Facebook, Whatsapp And Instagram
New Punjabi Status For Whatsapp Download for your desi friends and relatives to send sad status for whatsapp in punjabi, love messages for Facebook in punjabi, Best collection of desi attitude status, Short line Punjabi whatsapp status we choose one more massive pinch hit all the Indians that are generally from Punjab or anywhere else
The best collection of Punjabi Status for whatsapp are given below.check this Punjabi and hindi Whatsapp Status and show your status to friends Girlfriends Parents etc. The new whatsapp Hindi Status, Shayari, Slogans and messages of Indian festivals, photos and best wishes.
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ, ਨੀ ਦਿਲੋਂ ਜਮਾ ਖੰਡ ਬੱਲੀਏ..
ਕਿਸੇ ਨੂੰ ਖਰੀਦਣਾ ਨੀ ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ, ਨੀ ਦਿਲੋਂ ਜਮਾ ਖੰਡ ਬੱਲੀਏ…
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਦੇਖ ਅੱਖਾ ਵਿਚ ਝਲਕੇ ਗਰੂਰ ਨੀ.. ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.
ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ
ਸੂਰਮੇ ਵਿਚ ਲਿਪਟੀ ਤੱਕੜੀ ‘ਮਾਨਾਂ’ ਸੀ ਚੋਰ ਬੜੀ, ਸੱਜਣਾ ਦਾ ਸੁਲਫੀ ਹਾਸਾ ਦਿੰਦਾ ਸੀ,, ਲੋਰ ਬੜੀ।।।
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ
ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
ਕਿਸੇ ਅੱਗੇ ਵਿਕਣਾ ਨੀ ਸਦਾ ੲਿਹੋ ਜਿਹੇ ਰੱਖ ਕੇ ਅਸੂਲ ਚੱਲੀਏ
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਦੇਖ ਅੱਖਾ ਵਿਚ ਝਲਕੇ #ਗਰੂਰ ਨੀ.. ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.
ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ
ਸੂਰਮੇ ਵਿਚ ਲਿਪਟੀ ਤੱਕੜੀ’ਮਾਨਾਂ’ ਸੀ ਚੋਰ ਬੜੀ, ਸੱਜਣਾ ਦਾ ਸੁਲਫੀ ਹਾਸਾ ਦਿੰਦਾ ਸੀ,, ਲੋਰ ਬੜੀ।।।
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
ਜਿਹੜੇ ਬੰਦੇ ਅਸੂਲਾਂ ਨਾਲ ਜਿੳਦੇ ਨੇ ੳੁਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਅਦਾ ਹੁੰਦੇ ਨੇ..
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..
ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ
ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ, ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ.. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..
ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ ਸਾਡੇ ਸਿਰ ਤੇ ਸਜਣ, ਜੋ “ਗੋਲ ਦਸਤਾਰੇ” ਰੜਕਣ ਸਰਕਾਰਾਂ ਨੂੰ
ਡਿਗ ਡਿਗ ਬੰਦਾ ਸ਼ੇਰ ਬਣ ਜਾਂਦਾ ਏ ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏ..
ਰੋਦੇ ਞੀ ਬਹੁਤ ਨੇ ਸੁਰਮਾ ਞੀ ਡੁਲਣ ਨਹੀ ਦਿੰਦੇ ਮਾਤਮ ਕਰਨ ਲਗਿਆ ਵੀ ਕਿੰਨਾਂ ਖਿਆਲ ਰੱਖਦੇ ਨੇ ਲੋਕ
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓਗੇ ਹਵਾ ਵਿਚ ਰਚ ਜਾੳਗਾ, ਦੂਰੋ ਪਹਿਚਾਣ ਜਾੳਗੇ
ਜਾ ਲੱਭ ਲੈ ਜੇ ਸਾੳ ਜੇਹਾ ਕੋਈ ਲੱਭਦਾ ਨੀ Athra Subah ਜੱਟ ਦਾ
ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ