Punjabi Truck Driver Best Whatsapp Status And Quotes Free Download

0
212

Punjabi Truck Driver Best Whatsapp Status And Quotes Free Download

In this post I am going to share an amazing collection of Truck Slogans, Truck Driver Punjabi Status, Truck Whatsapp Status ,Punjabi Truck Songs Whatsapp Status, Funny Truck Shayari in Punjabi Fonts, WhatsApp Inspirational Status for Vehicle.We Collect Some Awesome One Line Status For Punjabi Drivers.

ਭਰ ਕੇ truck ਛੱਡ” ਅਾੳੁਣੇ taliban ਨੇ ,,,,,, ਜਿਹੜੇ-ਜਿਹੜੇ akh” ਰੱਖਦੇ ਆ ਮੇਰੀ jaan ਤੇ,,

ਲੰਬੇ ਟਰੱਕ – ਇਹ ਦਲੇਰੀ – ਰੌਡ ਤੇ ਦਖਾਊਦੇ ਆਂ,,, ਨੀਲੀ – ਬ਼ੰਤੀਆ ਦੇ ਕਿਥੇ ਇਹੇ – ਕਾਬੂ ਆਉਦੇ ਆਾ

ਜੀ. ਟੀ ਰੋਡ ਤੇ ਦੁਹਾਈਆਂ ਪਾਵੇ ਨੀਂ ਯਾਰਾਂ ਦਾ ਟਰੱਕ ਬੱਲੀਏ ?

ਮੁੰਗੀ ਦੀ ਦਾਲ ਦਾ ਸਵਾਦ ਅੱਧਾ ਰਹਿ ਜਾਂਦਾ ਜੇ ਨਾਲ ਕੱਟੇ ਗੰਢੇ ਨਈਂ ਹੁੰਦੇ ਜੇਹੜੀਆ ਕਹਿੰਦੀਆਂ ਟਰੱਕਾਂ ਵਾਲਿਆਂ ਨਾਲ ਵਿਆਹ ਨਈਂ ਕਰਾਉਣਾ ਕੀ ਗੱਲ ਟਰੱਕਾਂ ਵਾਲੇ ਬੰਦੇ ਨਈਂ ਹੁੰਦੇ

ਮਿਹਨਤ ਨਾਲ ਬੰਦਾ ਕਰਦਾ ਤਰੱਕੀਆਂ ਪੰਡਤਾਂ ਦੇ ਨਗ ਨਹੀਂ ਕਿਸੇ ਨੂੰ ਤਾਰਦੇ

ਖੱਬੀ ਲਾਇਨ ‘ਚ ਕਰਕੇ ਜਦੋਂ ਲਾਇਟਾਂ ਮਾਰਦੇ ਆ ਕੇਰਾਂ ਤਾਂ ਅਗਲਾ ਕਹਿੰਦਾ ਪਰੌਹਣਾ ਜਾਂਦਾ ਫਲਾਣਿਆਂ ਦਾ

ਸੜਕਾਂ ਦੇ ਨਾਲ ਹੋ ਗਿਆ ਹੁਣ ਤਾਂ ਇਸ਼ਕ ਡਰਾਇਵਰ ਨੂੰ, ਪੈਰ ਪੈਰ ਤੇ ਹੁੰਦਾ ਸੋਹਣੀਏ ਰਿਸਕ ਡਰਾਇਵਰ ਨੂੰ

ਲੋਡ ਲੱਦਿਆ ਕਨੇਡਾ ਵਿੱਚੋਂ LA ਲੈ ਕੇ ਜਾਣਾ, ਜਿੱਥੇ ਲਿਖਿਆ ਦਾਣਾ ਪਾਣੀ ਉੱਥੇ ਜਾ ਕੇ ਖਾਣਾ

ਟਰੱਕ ਮੈਂ ਹਾਈਵੇ ਉੱਤੇ ਚਲਾਉਂਦਾ, ਪੈਸਾ ਮਿਹਨਤ ਨਾਲ ਕਮਾਉਂਦਾ

ਟਰੱਕ ਦੀ ਖੁਸ਼ੀ ‘ਚ ਮੂੰਹ ਮਿੱਠਾ ਕਰਵਾਉਣ ਲਈ, ਇਹ ਤਾਂ ਦੱਸ ਜੀਜਾ ਕੀ ਲਿਆਇਆ ਸਾਲੀ ਨੂੰ

ਅੱਖਾਂ ਵਿੱਚ ਰਾਤਾਂ ਦਿਲ ਵਿੱਚ ਮੁਲਾਕਾਤਾਂ, ਨਾਂ ਹੀ ਭੁੱਲੇ ਛਣਕਾਟਾ ਤੇਰੀ ਵੰਗ ਦਾ, ਬੱਲੀਏ ਡਰਾਇਵਰਾਂ ਦਾ ਦਿਨ ਰਾਤ ਜੀ ਟੀ ਰੋਡ ਉੱਤੇ ਲੰਘਦਾ

ਲੰਬੇ ਰੂਟ ਸੜਕ ਤੇ ਡੇਰਾ, ਲਾਉਂਦੇ ਗੇੜੇ ਉੱਤੇ ਗੇੜਾ, ਲਾ ਕੇ ਹਿੱਕ ਦੇ ਨਾਲ ਸਟੇਰਿੰਗ ਫੱਟੇ ਚੱਕੀ ਜਾਂਦੇ ਨੇਂ, ਜੁੱਗ ਜੁੱਗ ਜੀਣ ਡਰਾਇਵਰ ਵੀਰੇ ਧੂੜਾਂ ਪੱਟੀ ਜਾਂਦੇ ਨੇਂ

ਪੁੱਤ ਜੱਟਾਂ ਦੇ ਡਰਾਇਵਰ ਟਰੱਕਾਂ ਦੇ, ਅਮਰੀਕਾ ਵਿੱਚ ਛਾਏ ਹੋਏ ਆ

ਤੇਰੀ ਵੇ ਡਰਾਇਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ

ਮੈਂ ਵੱਸਣਾ ਡਰਾਇਵਰ ਦੇ ਨੀਂ ਜਿਹੜਾ ਗੱਡੀ ਵਾਂਗੂੰ ਰੱਖੂਗਾ ਸ਼ਿੰਗਾਰ ਕੇ

ਨੀਂ ਮੈਂ ਜਿਹਦੇ ਨਾਲ ਮੰਗੀ ਗਈ ਸਹੇਲੀਓ ਉਹ ਗੱਬਰੂ ਡਰਾਇਵਰ ਟਰੱਕ ਦਾ

ਜਗਾਹ ਮਿਲਣ ਤੇ ਸਾਈਡ ਦੇਵਾਂਗੇ

ਮੱਚ ਨਾਂ ਭਰਾਵਾ..ਗੱਡੀ ਕਿਸ਼ਤਾਂ ਤੇ ਲਈ ਆ

ਬੁਰੀ ਨਜ਼ਰ ਵਾਲੇ ਅੱਖ ਦਾ ਉਪਰੇਸ਼ਨ ਕਰਵਾ ਲੈ

ਡਰਾਇਵਰ ਨੂੰ ਰੋੜ ਜੱਟ ਨੂੰ ਫੋਰਡ ਪਿਆਰੇ ਜਾਨਾਂ ਤੋਂ

ਚੰਗੇ ਮਾੜੇ ਤੱਤ ਸਾਰੇ ਕੱਢੇ ਹੋਏ ਆ ਤਜ਼ਰਬੇ ਵੀ ਕਰ ਕਰ ਛੱਡੇ ਹੋਏ ਆ

ਅੱਧੀ ਲੰਘ ਚੱਲੀ YAAR ਦੀ TRUCK ਤੇ

ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾਂ

Struggle ਤੋਂ ਬਿਨਾਂ Success ਨਾ ਮਿਲੇ

ਖਾਕੇ ਨਿਰਨੇ ਕਾਲਜ਼ੇ ਮਰਜੋ ਜਿੰਨਾ ਨੂੰ ਜੱਟ ਜ਼ਹਿਰ ਲਗਦੈ

ਹੱਥ ਯਾਰੀਆਂ ਚ ਹੋਏ ਨਾ SHRINK ਬੱਲੀਏ

ਬਾਪੂ ਜਿੰਦਾਬਾਦ ਮਿੱਤਰੋ ਮੈਂ ਤਾ ਕੱਖ ਵੀ ਨਾ ੳਹਦੇ ਤੋਂ ਬਗੈਰ

ਅਸੀਂ ਕਈਆਂ ਹੀ ਗਵਾਚਿਆਂ ਨੂੰ ਰਾਹਾਂ ਦਿੱਤੀਆਂ✔ ਆਪ ਧੁੱਪ ਵਿੱਚ ਸੜ ਕੇ ਵੀ ਛਾਵਾਂ ਦਿੱਤੀਆਂ

ਅਮੀਰਾਂ ਦੀ ਜ਼ਿੰਦਗੀ ਬਿਸਕੁਟ ਤੇ ਕੇਕ ਤੇ, ਡਰਾਇਵਰ ਦੀ ਜ਼ਿੰਦਗੀ ਕਲੱਚ ਤੇ ਬਰੇਕ ਤੇ

ਬਹੁਤਾ ਨੀਂ ਬੋਝ ਬਣਾਇਆ ਜਿੱਤਾਂ ਤੇ ਹਾਰਾਂ ਨੂੰ ਯਾਰੀ ਤੋਂ ਦੂਰ ਹੀ ਰੱਖਿਆ ਨੋਟਾਂ ਤੇ ਨਾਰਾਂ ਨੂੰ

ਪਹਿਲਾਂ ਸਾਂਭ ਕੇ ਮੁੱਛਾਂ ਰੱਖੀਆਂ ✔ਦੂਜਾ ਸਾਂਭ ਕੇ ਰੱਖਣਾ ਤੈਨੂੰ

ਠੰਡੇ ਮੁਲਕਾਂ ਚ ਢੇਰ ਨੇ ਡਾਲਰਾਂ ਦੇ ਪੱਥਰ ਦਿਲ ਤੇ ਚਮੜੀਆਂ ਚਿੱਟੀਆਂ ਨੇ

ਪੁੱਤ ਜੱਟਾ ਦੇ ਡਰਾਇਵਰ ਟਰੱਕਾ ਦੇ

ਕਰਦਾ ਨਾ ਜੱਟ ਜੇ ਡਰੈਵਰੀ ਝੱਲਣੇ ਸੀ ਔਖੇ ਤੇਰੇ ਖਰਚੇ

ਦਿਨ ਢਲਦੇ ਨੂੰ ਹੋਰਾਂ ਵਾਂਗ ਕੰਮ ਤੋਂ ਘਰ ਨਈੰ ਜਾਈਦਾ .. ਇਹੋ ਵੇਲਾ ਹੁੰਦਾ ਜਦੋ ਪਾ ਕੇ ਗੇਰ ਬਾਡਰ ਟਪਾਈਦਾ

ਮਿਹਰ ਰੱਬ ਨੇ ਕੀਤੀ ਮਸ਼ਹੂਰ ਹੋ ਗਏ .. ਅੱਜ ਮਾੜੇ ਦਿਨਾਂ ਕੋਲੋਂ ਜੱਟ ਦੂਰ ਹੋ ਗਏ

ਡਰੈਵਰ ਟੈਕਸੀ ਦਾ, ਬੱਸ ਟਰੱਕ ਕਾਰ ਦਾ ਹੋਵੇ। ਅੱਖਾਂ ਸੜਕ ਨੂੰ ਨਾਪ ਦੀਆਂ, ਦਿਲ ਵਿੱਚ ਜਾਪ ਯਾਰ ਦਾ ਹੋਵੇ।

ਭਾਵੇਂ ਟਿਕੀ ਰਾਤ ਹੋਵੇ, ਦੱਬੀ ਜਾਵੇ ਨਾ ਘਬਰਾਵੇ। ਮਿਰਜ਼ਾ ਹੀ ਸੌਂ ਗਿਆ ਸੀ, ਨੀਂਦ ਡਰੈਵਰ ਨੂੰ ਨਾ ਆਵੇ.

Best Truck Driver Punjabi Whatsapp Status, Truck Drivers Shayari #TruckDriver #TruckDriverQuotes #PunjabiTruckDriver #TruckSlogans #PunjabiStatus

Best Truck Driver Punjabi Whatsapp Status,Punjabi Driver Shayari for Whatsapp Punjabi Status,Punjabi Driver Shayari for Whatsapp Punjabi Status 2021,Punjabi Driver Shayari for Whatsapp Punjabi Status 2020,2021 Best Truck Driver Punjabi Whatsapp Status,Driver Status Punjabi,Amazing Driver Status Punjabi ,Best Driver Status Punjabi

Driver Attitude Status In PunjabiDriving Attitude Status,Punjabi Status On Gaddi,Driver Attitude Status in Hindi,Truck Driver Status download,Driver Fb Status in Hindi,
Punjabi Truck Driver Wallpaper,Drivery Status in Hindi,Driver Attitude Status in Hindi,Punjabi Truck Driver Wallpaper,Att Punjabi Status in English,Punjabi Status Nashe

Himmat Status in Punjabi,Truck ke liye Shayari,Gaddi Punjabi Status,English Att Status,Punjabi Shayari,Punjabi Status Attitude,Truck Driver Whatsapp Status Download,Truck Shayari English,Punjabi Status,Driving Attitude Status,Punjabi Status Chakwa

 

LEAVE A REPLY

Please enter your comment!
Please enter your name here