Punjabi Best New Whatsapp Status For Girls 2021-2021
Nowadays, Whatsapp Is Very Popular Social App.Everyone Use Whatsapp For contact each other.today we present some beautiful whatsapp status for punjabi girls.if you like this post please share with your friend and comment on this post.
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾਂ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ
ਚਿਰਾਗੋ ਤੁਮ ਅਗਰ ਬੁਝ ਭੀ ਗਏ, ਵਾਅਦਾ ਹੈ ਹਮ ਜੁਗਨੂੰ, ਅੰਧੇਰੋ ਕਾ ਕਭੀ ਦਬਦਬਾ ਹੋਨੇ ਨਹੀਂ ਦੇਂਗੇ
ਵੱਧਦੇ ਰਹਿਣਗੇ ਕਦਮ, ਜਦ ਤੱਕ ਜ਼ਮੀਰ ਹੈ, ਜਦ ਤੱਕ ਹੈ ਦਮ
ਜੇ ਕਾਫ਼ਲੇ ਵਿੱਚ ਜਨੂੰਨ ਹੈ ਤਾਂ ਇੱਕ ਬੰਦੇ ਦੇ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ
ਤੇਰਾ ਮੇਰਾ ਬਹੁਤ ਫਰਕ ਆ, ਤੈਨੂੰ ਉਸਤਾਦਾਂ ਨੇ ਸਿਖਾਇਆ, ਤੇ ਮੈਨੂੰ ਹਲਾਤਾਂ ਨੇ
ਮਰ ਮੈਂ ਵੀ ਜਾਣਾ ਜਿੳ ਤੋਂਥੋ ਵੀ ਨੀ ਹੋਣਾ ਦਿਲ ਮੇਰਾ ਟੁੱਟਣਾ ਵੇਖੀ ਅਖਾਂ ਤੇਰੀਆਂ ਨੇ ਵੀ ਰੋਣਾ
ਜੁੱਤੀ ਨੂੰ ਲਵਾ ਦੇ ਘੁੰਗਰੂ ਅੱਡੀ ਮਾਰ ਕੇ ਲੰਘੂਗੀ ਦਰ ਤੇਰਾ
ਨੱਖਰੋ ਵੀ ਬੁੱਲਾਂ ਨਾਲ ਪਤਾਸੇ ਭੋਰਦੀ.
ਸੂਟਾਂ ਦੇ ਵਿੱਚ ਹੀਰ ਏ ਜੱਟੀ
ਗੋਰੀ ਗਰਦਨ ਤੇਰੀ ਆ ਸੁਰਾਹੀ ਬਨਗੀ ਨੀ ਮਰਜਾਣੀਏ ਤੂੰ ਕਾਰਨ ਤਬਾਹੀ ਬਨਗੀ
Weekend ਤੂੰ ਪਾਓਂਦੀ ਸੂਟ ਪਟਿਆਲਾ
ਇੱਕੋ ਨਿਗਾਹ ਟਕਾ ਜਦ ਅੰਬਰ ਦੇ ਵੱਲ ਮਾਰੀ
ਸੰਗ ਤੇਰੀ ਜਾਨ ਹੀ ਨਾ ਲੈ ਜਵੇ♥️
ਸਾਦਗੀ ਤੇਰੀ ਨੇ ਦਿਲ ਟੱਚ ਕਰਤਾ
ਨਾਗ ਦਮੂਹਾ ਅਲੱੜੇ ਨੀ ਤੇਰੇ ਵਾਲਾਂ ਦਾ ਚੀਰ ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ
ਜੱਟੀ ਅੱਤ ਦੀ ਸ਼ਕੀਨ ਚੋਬਰਾ
ਤੇਰੀ ਮੂੱਛ ਵਾਲਾ ਰੌਬ ਵੇ ਮੈਂ ਕੈਮ ਰਖੂੰਗੀ
ਤੇਰੇ ਟਿੱਲੇ ਤੋਂ ਆ ਸੂਰਤ ਦਿਹੰਦੀ ਹੀਰ ਦੀ
ਬਨੂ ਥੋਡਾ ਮੈਂ ਪਰਾਉਡ ਤੁਸੀ ਮਾਨ ਕਰਨਾ.
ਤੇਰੀ ਅੱਖਾਂ ਚ ਅਸੀ ਕੀ ਵੇਿਖਆ, ਕਦੇ ਕਾਤੀਲ, ਤੇ ਕਦੇ ਖੁਦਾ ਵੇਿਖਆ
ਸਾਰੇ ਿਜਹੜੇ ਅੰਬਰਾਂ ਤੇ ਤਾਰੇ ਟਿਹਕਦੇ, ਮੇਰੀ ਚੂੰਨੀ ਚ ਪਰੋਏ ਵੇਖ ਲੀਂ
ਤੂੰ ਵੀ ਰੁੱਸ ਗਿਆ ਯਾਰਾ ਦਿਲ ਕੱਲਾ ਰਿਹ ਗਿਆ
Punjabi Best New Whatsapp Status For Girls 2021,Best Whatsapp Status For Girls,New Whatsapp Status For Girls,Latest Whatsapp Status For Girls,Short Whatsapp Status For Girls,Beautiful Whatsapp Status For Girls,Whatsapp Status For Girls 2021,Whatsapp Status For Girls 2020,Whatsapp Status Girls,Girls Whatsapp Status, Punjabi Whatsapp Status