Best Free Punjabi Shayari Whatsapp Status 2021

0
431

Best Free Punjabi Status 2021

ਫਰੀਦਾ ਬੁਲਬਲਾ ਪਾਣੀ ਦਾ ਇਹ ਤੇਰੀ ਔਕਾਤ ||
ਜਿਸ ਘਰ ਮੌਜਾਂ ਮਾਣੀਅਾਂ ਰਹਿਣ ਨੀ ਦਿੰਦੇ ਰਾਤ ||

ਕਭੀ ਮਿਲੋਗੇ ਤੋ ਜਾਨ ਜਾਓਗੇ ਹਮ ਵੈਸੇ ਨਹੀ ਜੈਸੇ ਬਤਾਏ ਜਾਤੇ ਹੈ

ਸਾਰਿਆ ਦੇ ਦਿਲ ਨਹੀਂ ਜਿੱਤਣੇ।।।।। ਬਸ ਆਪਣੇ ਮਾੜਾ ਨਾ ਕਹਿਣ ਏਨਾ ਕਾਫੀ ਆ

ਚੰਗਾਂ ਹੋਇਆ ਤੂੰ ਪਰਾਇਆ ਹੋ ਗਿਉ,
ਮੁੱਕ ਗਈ ਚਿੰਤਾਂ ਤੈਨੂੰ ਆਪਨਾਣ ਦੀ, (ਸ਼ਿਵ)

ਫਰੀਦਾ ਕਾਲੇ ਮੈਡੇ ਕਪੜੇ , ਕਾਲਾ ਮੈਡਾ ਵੇਸੁ |
ਗੁਨਹਿ ਭਰਿਆਂ ਮੈ ਫ਼ਿਰਾ ਲੋਕੁ ਕਹਣਿ ਦਰਵੇਸੁ

ਇਹ ਫੱਟ ਹਨ ਇਸ਼ਕੇ ਦੇ ,ਇਹਨਾ ਦੀ ਯਾਰੋ ਕੀ ਦਵਾ ਹੋਵੇ,
ਇਹ ਹੱਥ ਲਾਇਆ ਵੀ ਦੁਖਦੇ ਨੇ ,ਮੱਲਮ ਲਾਇਆ ਵੀ ਦੁਖਦੇ ਨੇ , (ਸ਼ਿਵ)

ਬੱਖਸ਼ ਦੇਤਾ ਹੈ ਖੁਦਾ ਉਨਕੋ ਜਿਨਕੀ ਕਿਸਮਤ ਖਰਾਬ ਹੋਤੀ ਹੈ |
ਵੋਹ ਹਰਗਿਜ ਨਹੀ ਬੱਖਸ਼ੇ ਜਾਤੇ ਜਿਨਕੀ ਨੀਯਤ ਖਰਾਬ ਹੋਤੀ ਹੈ |

ਬੁੱਲਿ੍ਆ ਪੀ ਸ਼ਰਾਬ ਤੇ ਖਾ ਕਬਾਬ ਹੇਠ ਬਾਲ ਹੱਡਾਂ ਦੀ ਅੱਗ |
ਚੋਰੀ ਕਰ ਤੇ ਭੰਨ ਘਰ ਰੱਬ ਦਾ ਓਸ ਠੱਗਾਂ ਦੇ ਠੱਗ ਨੂੰ ਠੱਗ |

ਫਰੀਦਾ ਜੇ ਤੂੰ ਅਕਲ ਲਤੀਫ ਏ ਕਾਲੇ ਲਿਖ ਨਾ ਲੇਖ |
ਅਪਣੇ ਗਰੇਬਾਨ ਮੇ ਸਿਰ ਨੀਵਾ ਕਰਿ ਕੇ ਵੇਖ |

ਦਿਲੇ-ਨਾਦਾਂ ਤੁਝੇ ਹੁਆ ਕਯਾ ਹੈ
ਆਖ਼ਿਰ ਇਸ ਦਰਦ ਕੀ ਦਵਾ ਕਯਾ|(ਗਾਲਿਬ)

ਤੇਰੇ ਵਾਦੇ ਪੇ ਜੀਯੇ ਹਮ ਤੋ ਯੇ ਜਾਨ
ਝੂਠ ਜਾਨਾ
ਕਿ ਖ਼ੁਸ਼ੀ ਸੇ ਮਰ ਨ ਜਾਤੇ ਅਗਰ
ਐਤਬਾਰ ਹੋਤਾ | (ਗਾਲਿਬ)

ਬੁੱਲੇ੍ ਸ਼ਾਹ ਏਥੇ ਸਬ ਮੁਸਾਫਿਰ ਕਿਸੇ ਸਦਾ ਨੀ ਰਹਿਣਾ |
ਆਪੋ ਆਪਣੀ ਵਾਟ ਮੁਕਾ ਕੇ ਸਬ ਨੂੰ ਤੁਰਨਾ ਪੈਣਾ!

ਓੁੱਠ ਫਰੀਦਾ ਸੁਤਿਆ ਝਾੜੂੰ ਦੇ ਮਸੀਤ |
ਤੂੰ ਸੁੱਤਾ ਰਬ ਜਾਗਦਾ ਤੇਰੀ ਡਾਡੇ ਨਾਲ ਪਰੀਤ|

ਬੁੱਲਿ੍ਆ ਖਾ ਹਰਾਮ ਤੇ ਪੜ੍ ਸ਼ਕਰਾਨਾ ਕਰ ਤੋਬਾ ਤਰਕ ਸਵਾਬੋਂ |
ਛੋੜ ਮਸੀਤ ਤੇ ਪਕੜ ਕਿਨਾਰਾ ਤੇਰੀ ਛੁੱਟਸੀ ਜਾਨ ਅਜ਼ਾਬੋਂ |

ਮਨ ਮੋਏ ਦਾ ਗਾਹਕ ਨਾ ਮਿਲਿਆ ਕੋਈ,
ਤਨ ਦੀ ਡੋਲੀ ਦੇ ਮਿਲੇ ਪਰ ਰੋਜ਼ ਵੀਹ ।

ਬੁੱਲਿ੍ਆ ਆਸ਼ਕ ਹੋਇਓੁਂ ਰੱਬ ਦਾ ਮੁਲਾਮਤ ਹੋਈ ਲਾਖ |
ਲੋਗ ਕਾਫ਼ਰ ਕਾਫ਼ਰ ਆਖਦੇ ਤੂੰ ਆਖੋ ਆਖੋ ਆਖ |

ਬੁੱਲੇ ਸ਼ਾਹ ਸਬ ਝੂੰਠ ਨੂੰ ਦੇਖਣ ਸੱਚ ਹੈ ਇੰਕ ਖਦਾਈ,
ਰੱਬ ਨਾ ਪਾਇਆ ਵਿੰਚ ਦੁਨੀਆਂ ਦੇ ਸਾਰੀ ਉਮਰ ਗਵਾਈ!

ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ, ਦਿਲ ਲੋਚੇ ਤਖ਼ਤ ਹਜਾਰੇ ਨੂੰ |
ਲੋਕੀਂ ਸਜਦਾ ਕਾਅਬੇ ਨੂੰ ਕਰਦੇ, ਸਾਡਾ ਯਾਰ ਪਿਆਰੇ ਨੂੰ|

ਇਸ਼ਕ ਨੇ ਗਾਲਿਬ ਨਿਕੰਮਾ ਬਨਾਅ ਦਿਆ ਵਰਨਾ ਹਮ ਬੀ ਆਦਮੀ ਕਾਮ ਕੇ ਥੇ |

ਬੁੱਲਿ੍ਆ ਧਰਮਸਾਲਾ ਧੜਵਈ ਰਹਿੰਦੇ ਠਾਕਰ ਦਆਰੇ ਠੱਗ |
ਵਿੰਚ ਮਸੀਤਾਂ ਕੋਸੱਤੀਏ ਰਹਿੰਦੇ ਆਸ਼ਕ ਰਹਿੰਣ ਅਲੱਗ |

ਮੁਝੇ ਕਿਆ ਹੱਕ ਹੈ, ਕਿਸੀ ਕੋ ਮਤਲਬੀ ਕਹੂੰ ,
ਮੈ ਤੋ ਖੁਦ ਅਪਨੇ ਰੱਬ ਕੋ ਮੁਸੀਬਤੋਂ ਮੇ ਯਾਦ ਕਰਤਾ ਹੂੰ!

” ਗ਼ਾਲਿਬ” ਬੁਰਾ ਨਾ ਮਾਨ, ਜੋ ਵਾਇਜ਼ ਬੁਰਾ ਕਹੇ,
ਐਸਾ ਬੀ ਕੋਈ ਹੈ ਕਿ ਸਬ ਅੱਛਾ ਕਹੇਂ ਜਿਸੇ |

ਫਰੀਦਾ ਮੈਂ ਜਾਨਿਆ ਦੁਖੁ ਮੁਝ ਕੋ ਦੁਖੁ ਸਬਾਇਐ ਜਾਗਿ ||
ਊਚੇ ਚੜਿਕੈ ਦੇਖਿਆ ਤਾਂ ਘਰਿ ਘਰਿ ਏਹਾ ਆਗਿ ||

ਉਹ ਹਰਫ਼ ਨਾ ਪੜੀਏ ਮਤ ਰਹਿਸੀ ਜਾਨ ਜਵਾਬੋਂ | ਬੁੱਲੇ੍ ਸ਼ਾਹ ਚੱਲ ਓਥੇ ਚੱਲੀਏ ਜਿਹੜੇ ਮਨਾ੍ਂ ਨਾ ਕਰਨ ਸ਼ਰਾਬੋਂ |

ਬੁਰਾ ਜੋ ਦੇਖਣ ਮੈਂ ਚੱਲਿਆ …ਬੁਰਾ ਨਾ ਮਿਲਿਆ ਕੋਈ ਜਦ ਦੇਖਿਆ ਆਪਨੇ ਅੰਦਰ ਮੈਂ….ਮੁਝਸੇ ਬੁਰਾ ਨਾ ਕੋਈ ||

ਬੁੱਲਿ੍ਆ ਪੈਂਡੇ ਪੜੇ ਪਰੇਮ ਕੇ ਕੀਆ ਪੈਂਡਾ ਆਵਾਗੌਣ |
ਅੰਧੇ ਕੋ ਅੰਧਾ ਮਿਲ ਗਿਆ ਰਾਹ ਬਤਾਵੁੇ ਕੌਣ |

ਬੁੱਲੇ੍ ਸ਼ਾਹ ਚਲ ਓਥੇ ਚੱਲੀਏ ਜਿੱਥੇ ਹੋਵਣ ਅੱਨੇ੍ |
ਨਾ ਕੋਈ ਸਾਡੀ ਕਦਰ ਪਛਾਣੇ ਨਾ ਕੋਈ ਸਾਨੂੰ ਮੰਨੇ |

ਬੁੱਲਾ੍ ਕਸਰ ਨਾਮ ਕਸੂਰ ਹੈ ਓਥੇ ਮੂੰਹੋਂ ਨਾ ਸਕਣ ਬੋਲ |
ਓਥੇ ਸੱਚੇ ਗਰਦਨ ਮਾਰੀਏ ਓਥੇ ਝੂਠੇ ਕਰਨ ਕਲੋਲ|

ਰੰਘੜ ਨਾਲੋਂ ਖਿੰਗਰ ਚੰਗਾ, ਜਿਸ ਪਰ ਪੈਰ ਘਸਾਈ ਦਾ |
ਬੁੱਲਾ ਸ਼ੁਹ ਨੂੰ ਸੋਈ ਪਾਵੇ, ਜਿਹੜਾ ਬੱਕਰਾ ਬਣੇ ਕਸਾਈ ਦਾ |

ਬੁੱਲਿਆ ਮਨ ਮੰਜੋਲਾ ਮੁੰਜ ਦਾ ਕਿਤੇ ਗੋਸ਼ੇ ਬਹਿ ਕੇ ਕੁੱਟ |
ਇਹ ਖਜ਼ਾਨਾ ਤੈਨੂੰ ਅਰਸ਼ ਦਾ ਤੂੰ ਸੰਭਲ ਸੰਭਲ ਕੇ ਲੁੱਟ |

LEAVE A REPLY

Please enter your comment!
Please enter your name here