Amazing Punjabi Kaim Status Free Download For Whatsapp
ਸਭ ਤੋਂ ਮਹਿੰਗਾ ਗਿਫਟ “ਵਕਤ “ ਹੁੰਦਾ ਹੈ ਜੋ ਬਹੁਤਿਆਂ ਦੀ ਹੈਸੀਅਤ ਚ ਨਹੀ ਹੁੰਦਾ
जिन्होंने कतरा भर भी साथ दिया हमारा वक्त ने मौका दिया तो दरिया लौटाएंगे उन्हें
ਅਸੀ ਆਮ ਹੀ ਚੰਗੇ ਆ,,ਕਿਉਕਿ ਖਾਸ ਵੀ ਇੱਥੋ ਖਾਲੀ ਹੱਥ ਹੀ ਜਾਦੇਂ ਨੇ।।
ਜੋ ਤੈਨੂੰ ਦੇਖਣ ਨਾਲ ਮਿਲਦਾ , ਸਾਰਾ ਮਸਲਾ ਹੀ ਉਸ ਸਕੂਨ ਦਾ ਏ..
ਗਮ ਨਾ ਕਰ…ਕੀ ਪਿੱਛੇ ਰਹਿ ਗਿਆ, ਜੋ ਅਗਲੇ ਮੋੜ ਤੇ ਹੈ ਖੌਰੇ ਕਿੰਨਾ ਹਸੀਨ ਹੋਣਾ.
ਪਿਆਰ ਮੁਕੱਦਰ ਅੜਿਆ ਐਨੀ ਛੇਤੀ ਨਹੀ ਬਣਦੇ ..ਕਿਸੇ ਨਜ਼ਰ ਦੇ ਕੋਲੋ ਐਵੇ ਧੋਖਾ ਖਾਵੀ ਨਾ।
ਜਿੰਦਗੀ ਉਦੋਂ ਤੱਕ ਸਬਕ ਦੁਹਰਾਉਦੀਂ ਰਹਿੰਦੀ ਹੈ ਜਦ ਤਕ ਤੁਸੀਂ ਇਸਨੂੰ ਸਿਖ ਨਾ ਲਉ ।
ਰਿਸ਼ਤੇ ਉਮੀਦਾਂ ਅਤੇ ਆਸਾਂ ਤੇ ਹੀ ਪਲਦੇ ਨੇ ਉਮੀਦ ਤੋਂ ਬਿਨਾ ਕੋਈ ਰਿਸ਼ਤਾ ਕਾਇਮ ਨਹੀ
ਜੀਅ ਕਰਦੈ ਪਲਕਾਂ ਵੀ ਨਾ ਝਪਕਾਂ ਐਨਾ ਸੋਹਣਾ ਲੱਗਨੈ
ਜਿੰਨਾ ਰਿਸ਼ਤਿਆਂ ਚ ਸਕੂਨ ਨਾ ਹੋਵੇ ਉਹਨਾ ਨਾਲ ਤੜਫਨ ਨਾਲੋਂ ਟੁੱਟਣਾ ਚੰਗਾ ਹੁੰਦਾ ਏ
ਅਮੀਰਾਂ ਦੇ ਤਲਵਿਆਂ ਚ ਜਿਆਦਾਤਰ ਜ਼ਹਿਰ ਹੁੰਦਾ ਚੱਟਣ ਨਾਲ ਲੋਕ ਮਰ ਜਾਂਦੇ ਨੇ
ਮਾਝੇ ਦਿਆ ਮਾਝੇ ਦਿਆ ਚੰਨ ਮੱਖਣਾ ਵੇ ਗੱਲਾਂ ਗੋਲਮੋਲ ਕਰਦਾਂ ਏਂ
ਉਹਨਾ ਨਾਲ ਵੀ ਬਹੁਤ ਗੂੜ੍ਹਾ ਰਿਸ਼ਤਾ ਹੁੰਦਾ ਏ ਜਿੰਨਾ ਨਾਲ ਕੋਈ ਰਿਸ਼ਤਾ ਨਹੀ ਹੁੰਦਾ
ਸੁਪਨੇ ਵਿੱਚ ਤੇਰੇ ਨਾਲ ਮੈਂ ਕੱਲ੍ਹ ਲਈਆਂ ਲਾਵਾਂ ਸੱਜਣਾ
ਐਨਾ ਕੁ ਖਿਆਲ ਰੱਖੀਂ ਕੋਈ ਤੇਰਾ ਮਿਹਣਾ ਨਾ ਮਾਰਜੇ ਬਸ!!
ਜਬ ਕੁਛ ਕਹਿ ਨਾ ਪਾਓ ਤੋਂ ਰੋ ਲੀਆ ਕਰੋ ਖੁਦਾ ਸਭ ਜਾਨਤਾ ਹੈ
ਮੁਹੱਬਤ ਨੂੰ ਰੱਬ ਹੋਣਾ ਪਸੰਦ ਹੈ ਰੱਬ ਨੂੰ ਪਸੰਦ ਹੈ, ਪਾਕ ਨੀਅਤ
ਰਾਸਤੇ ਨੇ ਜਦੋਂ ਵੀ ਪਾਣੀ ਮੰਗਿਆ ਮੈਂ ਆਪਣੇ ਪੈਰਾਂ ਦੇ ਛਾਲੇ ਨਿਚੋੜੇ
ਬਿਨਾਂ ਸਵਾਰਥ ਕਿਸੇ ਦਾ ਭਲਾ ਕਰਕੇ ਦੇਖੋ ਤੁਹਾਡੀਆਂ ਸਾਰੀਆਂ ਉਲਝਣਾਂ ਰੱਬ ਆਪੇ ਸੁਲਝਾ ਦਏਗਾ
ਇੱਕ ਗ਼ਲਤੀ ਤੁਹਾਡਾ ਅਨੁਭਵ ਵਧਾ ਦਿੰਦੀ ਹੈ ਤੇ ਅਨੁਭਵ ਤੁਹਾਡੀਆਂ ਗਲਤੀਆਂ ਘੱਟ ਕਰ ਦਿੰਦਾ ਹੈ
ਚੱਲ ਜ਼ਿੰਦਗੀ ਨਵੀਂ ਸ਼ੁਰੂਆਤ ਕਰਦੇ ਆ ਜੋ ਉਮੀਦ ਹੋਰਾਂ ਤੋਂ ਕੀਤੀ ਸੀ ਉਹ ਹੁਣ ਖੁਦ ਤੋਂ ਕਰਦੇ ਆ.
ਮੁਝ ਕੋ ਖਵਾਹਿਸ਼ ਹੀ ਢੂੰਢਨੇ ਕੀ ਨਾ ਥੀ, ਮੁਝ ਮੇਂ ਖੋਇਆ ਰਹਾ ਖੁਦਾ ਮੇਰਾ.
ਬੇਖ਼ੁਦੀ ਬੇਸਬੱਬ ਨਹੀਂ ਹੈ ਗ਼ਾਲਿਬ ਕੁੱਛ ਤੋ ਹੈ ਜਿਸਕੀ ਪਰਦਾਦਾਰੀ ਹੈ।
ਅੰਬਰਾਂ ਤੇ ਚੰਨ ਨਾ ਘਟਾ, ਦਿਲ ਮੇਰਾ ਕਿਧਰ ਗਿਆ।
ਤੇਰੇ ਪਹਿਲੂ ਮੇਂ ਸੋ ਗਈ ਹੂੰ ਮੈਂ …. ਔਰ ਸੋਨੇ ਕੀ ਹੋ ਗਈ ਹੂੰ ਮੈਂ .
ਦਰਦ ਸੇ ਮੇਰਾ ਦਾਮਨ ਭਰ ਦੇ .. ਯਾ ਅੱਲਾ ..
ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ ਦੀਆ ਬਾਤਾਂ , ਤੇਰੀ ਮੁਲਾਕਾਤਾਂ ਦੇ ਸਵੇਰੇ , ਤੇਰੇ ਮਿਲਣ ਦੀਆ ਰਾਤਾਂ
ਮੈਂ ਇਹ ਨਹੀਂ ਸੀ ,ਜੋ ਅੱਜ ਹਾਂ। ਮੈਂ ਇਹ ਨਹੀਂ ਰਹਾਂਗਾ,ਜੋ ਅੱਜ ਹਾਂ।
ਹਮੇਸ਼ਾ ਜਿੰਦਗੀ ਵਿੱਚ ਅਜਿਹੇ ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ ਦਿਲ ਚਿਹਰੇ ਤੋਂ ਖੂਬਸੂਰਤ ਹੋਵੇ
ਅਜੀਬ ਹਾਲਤ ਹੋ ਗਈ ਦਿਲ ਦੀ ਨਾ ਤੂੰ ਇਹਦੀ ਹੋਈ ਨਾ ਇਹ ਮੇਰਾ।
ਏਨਾ ਕੁਝ ਹੋ ਰਿਹਾ ਅ ਦੁਨੀਆ ਚ ਕਿ ਤੂੰ ਮੇਰੀ ਨੀ ਹੋ ਸਕਦੀ।
ਕਾਸ਼ ਦਰਦ ਦੇ ਵੀ ਪੈਰ ਹੁੰਦੇ, ਥੱਕ ਕੇ ਰੁੱਕ ਤਾਂ ਜਾਂਦੇ ਕਿਤੇ
ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ, ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ
ਸਾਰਾ ਦਿਨ ਸੋਚ ਸੋਚ ਕੇ ਸੋਚਾ ਵੀ ਸੋਚਾ ਵਿੱਚ ਪਾ ਤਿਆ ਮੈ
ਵਖਤ ਦੇ ਨਾਲ ਹੀ ਬਦਲ ਗਏ ਜੋ ਆਖਦੇ ਸੀ ਆਪਾ ਵਖਤ ਨੂੰ ਬਦਲਾਗੇ।
ਮੇਰੀਆਂ ਬਹੁਤੀਆਂ ਖਵਾਹਿਸ਼ਾਂ ਅੱਡੀਆਂ – ਚੁਕਣ ਕਾਰਨ ਪੰਜਿਆਂ ਹੇਠ ਦੱਬੀਆਂ ਗਈਆਂ
ਕੁੱਝ ਤਾਂ ਉਹ ਲੋਕ ਵੀ ਬੁਰੇ ਹੋਣਗੇ ਜਿਨਾਂ ਨੂੰ ਅਸੀਂ ਚੰਗੇ ਨਹੀ ਲੱਗਦੇ
ਤੂੰ ਜੇੜਾ ਮਜਾਕ ਕਿਤਾ ਕਾਸ਼ ਉਹ ਸਾਰੀ ਉਮਰ ਕਰ ਦੀ ਜਿੰਦਗੀ ਸੋਖੀ ਹੋ ਜਾਂਦੀ।
ਤੂੰ ਜੇੜਾ ਮਜਾਕ ਕਿਤਾ ਕਾਸ਼ ਉਹ ਸਾਰੀ ਉਮਰ ਕਰ ਦੀ ਜਿੰਦਗੀ ਸੋਖੀ ਹੋ ਜਾਂਦੀ।
मेरी थकान सारी दुनिया, और मेरा सुकून सिर्फ तुम।
ਕਾਲੇ ਖੰਭ ਨੇ ਕਾਵਾਂ ਦੇ ਧੀਆਂ ਪ੍ਰਦੇਸ ਗਈਆਂ ਧੰਨ ਜਿਗਰੇ ਮਾਵਾਂ ਦੇ । – Happy Women’s Day
हालात ने तोड़ दिया हमें कच्चे धागे की तरह… वरना हमारे वादे भी कभी ज़ंजीर हुआ करते थे..
ਅੱਜ ਕੱਲ ਦੇ ਦਿਲ ਬਹੁਤ ਛੋਟੇ ਹੋ ਗਏ ਨੇਂ,ਜਲਦੀ ਭਰ ਜਾਂਦੇ ਨੇਂ
रह रह के मुझे इतना रुलाते क्यूँ हो याद कर नही सकते तो याद आते क्यूँ हो
ਜ਼ਿੰਦਗੀ ‘ਚ ਕੁਝ ਪਾਉਣਾ ਚਾਹੁੰਦੇ ਹੋ ਤਾਂ, ਤਰੀਕੇ ਬਦਲੋ.. ਇਰਾਦੇ ਨਹੀਂ।
ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ, ਮੁਹਬੱਤ ਦੇ ਮਰੀਜ਼ ਹਾਂ ਖੁਦ-ਬ-ਖੁਦ ਮਰ ਜਾਵਾਂਗੇ।
तुम ने उस वक़्त #बेवफाई की, यकीन जब आखरी मकाम पर था..!!
ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ, ਤਾਂ ਦਿਲ ‘ਚ ਅਰਮਾਨ ਘੱਟ ਰੱਖੋ..
वफ़ा की उम्मीद किसी और को होगी,, हमे तोह देखना है तू बेवफा कहा तक है..!!
ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਂ ਬਦਲ ਦਿੱਤਾ ਵੇ ਸੱਜਣਾ…
ਇਨਸਾਨਾਂ ਲਈ ਆਪਣੇ ਜਜ਼ਬਾਤ, ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ
ਜ਼ਿੰਦਗੀ ਕੀ ਹੈ ਜਨਵਰੀ ਸਪਨੇ ਦਿਖਾਤੀ ਹੈ ਔਰ ਦਿਸੰਬਰ ਆਇਨਾ..
ਫੁਰਸਤ ‘ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ, ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ
ਸੌਸ਼ੇ ਨੀ ਕਰੀਦੇ ਬਿਨਾਂ ਗੱਲ ਤੋ ਜਿੰਨੇ ਜੋਗੇ ਹੈਗੇ ਸ਼ਰਿਆਮ ਦਿਖਦੇ
ਜਦੋ ਜ਼ਰੂਰਤ ਬਦਲਦੀ ਹੈ ਤਾਂ ਲੋਕਾਂ ਦੇ ਗੱਲ ਕਰਨ ਦੇ ਤਰੀਕਾ ਵੀ ਬਦਲ ਜਾਂਦੇ ਨੇ
ਮਾੜਾ ਉਹ ਬੰਦਾ ਬਣਦਾ ਜਿਹੜਾ ਚੰਗਾ ਬਣ ਕੇ ਟੁੱਟਿਆ ਹੋਵੇ
ਸਾਰੀ ਜ਼ਿੰਦਗੀ ਉਹ ਪੈਰਾਂ ਤੇ ਨੀ ਖੜ ਦੇ ਜੋ ਮੱਥਾ ਸਾਡਾ ਨਾਲ ਲੋਨ
ਸਿਵਿਆ ਨੁੰ ਜਾਉ ਜਿਹੜਾ ਸਾਨੁ ਹੱਥ ਪਾਉ
ਬਾਤ ਕਰਨੇ ਸੇ ਬਾਤ ਬੜ ਜਾਤੀ ਹੈ ਇਸ ਲੀਏ ਹਮ ਥੌੜਾ ਖਾਮੌਸ਼ ਹੀ ਰਹਿਤੇ ਹੈਂ
ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ