15 Sidhu Moose Wala Best Instagram Quotes And Status

0
1208

15 Sidhu Moose Wala Best Instagram Quotes And Status

* ਕਿਸੇ ‘ਤੇ ਵੀ ਲੋੜ ਤੋਂ ਜ਼ਿਆਦਾ ਉਮੀਦ ਨਾ ਰੱਖੋ, ਕਿਉਂਕਿ ਇਸ ਨਾਲ ਤੁਹਾਡੇ ਪੱਲੇ ਨਿਰਾਸ਼ਾ ਹੀ ਪਵੇਗੀ।

* ਜ਼ਿੰਦਗੀ ਵਿਚ ਵਾਰ-ਵਾਰ ਸਮਝੌਤਾ ਨਾ ਕਰੋ। ਇਸ ਨਾਲ ਜ਼ਿੰਦਗੀ ਦੁਖਦਾਇਕ ਹੋ ਸਕਦੀ ਹੈ।

* ਜ਼ਖ਼ਮ ਦੇਣ ਵਾਲੇ ਤਾਂ ਬਹੁਤ ਸਾਰੇ ਲੋਕ ਮਿਲ ਜਾਣਗੇ ਪਰ ਜ਼ਖ਼ਮਾਂ ‘ਤੇ ਮੱਲ੍ਹਮ ਲਗਾਉਣ ਵਾਲਾ ਕੋਈ ਵਿਰਲਾ ਹੀ ਮਿਲਦਾ ਹੈ।

* ਦੂਜਿਆਂ ਨੂੰ ਬੁਰਾ ਬਣਾ ਕੇ ਖੁਦ ਚੰਗਾ ਬਣਨ ਦੀ ਕੋਸ਼ਿਸ਼ ਨਾ ਕਰੋ।

* ਖੁਸ਼ੀ ਹਮੇਸ਼ਾ ਘਰ ਵਿਚੋਂ ਹੀ ਲੱਭਣ ਦੀ ਕੋਸ਼ਿਸ਼ ਕਰੋ। ਬਾਹਰੋਂ ਮਿਲੀ ਖੁਸ਼ੀ ਕਦੇ ਸਥਾਈ ਨਹੀਂ ਹੋ ਸਕਦੀ।

* ਤੁਹਾਡੇ ਵੱਲੋਂ ਦਿਲੋਂ ਬੋਲੇ ਗਏ ਹੌਸਲੇ ਦੇ ਦੋ ਸ਼ਬਦ ਕਿਸੇ ਨਿਰਾਸ਼ ਮਨ ਵਿਚ ਫਿਰ ਤੋਂ ਆਸ ਦੀ ਕਿਰਨ ਜਗਾ ਸਕਦੇ ਹਨ।

• ਬੁੱਧੀਮਾਨ ਆਦਮੀ ਬੋਲਣ ਤੋਂ ਪਹਿਲਾਂ ਸੋਚਦੇ ਹਨ ਜਦੋਂ ਕਿ ਦੂਜੇ ਬੋਲਣ ਤੋਂ ਬਾਅਦ |

• ਪਹਿਲਾਂ ਹਰ ਚੰਗੀ ਗੱਲ ਦਾ ਮਜ਼ਾਕ ਬਣਦਾ ਹੈ, ਫਿਰ ਵਿਰੋਧ ਹੁੰਦਾ ਹੈ ਅਤੇ ਫਿਰ ਸਵੀਕਾਰ ਲਿਆ ਜਾਂਦਾ ਹੈ |

• ਸਚਾਈ ਦੇ ਰਾਹ ‘ਤੇ ਚੱਲਣਾ ਫਾਇਦੇ ਦੀ ਗੱਲ ਹੈ, ਕਿਉਂਕਿ ਇਸ ਰਾਹ ‘ਤੇ ਭੀੜ ਘੱਟ ਹੀ ਹੁੰਦੀ ਹੈ |

• ਭਾਵੇਂ ਤੁਸੀਂ ਕਿੰਨੇ ਵੀ ਮਹਾਨ ਹੋਵੋ, ਤੁਸੀਂ ਕਦੇ ਸਾਰਿਆਂ ਦੀ ਪਸੰਦ ਨਹੀਂ ਬਣ ਸਕਦੇ |

•ਬੋਲ ਜੁਬਾਨੋਂ, ਤੀਰ ਕਮਾਨੋਂ ਗਏ ਕਦੇ ਮੁੜਦੇ ਨਾ ਸ਼ੀਸ਼ੇ ਅਤੇ ਸਿਤਾਰੇ ਟੁੱਟ ਕੇ ਕਦੇ ਵੀ ਜੁੜਦੇ ਨਾ |

•ਬਾਸਾਂ ਦੇ ਰੁੱਖਾਂ ਨੂੰ ਕਦੇ ਵੀ ਫੁੱਲ ਲਗਦੇ ਨਾ

ਤੇਜ਼ ਹਨੇਰੀ ਦੇ ਵਿੱਚ ਦੀਵੇ ਰਹਿੰਦੇ ਜਗਦੇ ਨਾ |

•ਜ਼ਿੰਦਗੀ ਸਮਝਣੀ ਹੈ ਤਾਂ ਪਿੱਛੇ ਦੇਖੋ ਜ਼ਿੰਦਗੀ ਜਿਉਣੀ ਹੈ ਤਾਂ ਅੱਗੇ ਦੇਖੋ|

* ਵਧੀਆ ਮਨੁੱਖ ਆਪਣੀ ਮਿੱਠੀ ਜ਼ਬਾਨ ਨਾਲ ਹੀ ਜਾਣਿਆ ਜਾਂਦਾ ਹੈ, ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ ‘ਤੇ ਵੀ ਲਿਖੀਆਂ ਹੁੰਦੀਆਂ ਹਨ।

* ਗ਼ਲਤੀਆਂ ਜੀਵਨ ਦਾ ਹਿੱਸਾ ਹਨ ਪਰ ਇਨ੍ਹਾਂ ਨੂੰ ਸਵੀਕਾਰ ਕਰਨ ਦਾ ਹੌਸਲਾ ਬਹੁਤ ਘੱਟ ਲੋਕਾਂ ‘ਚ ਹੁੰਦਾ ਹੈ।

*ਜਿੰਦਗੀ ਨੂੰ ਬੋਝ ਨਾ ਸਮਝੋ ਬਲਕਿ ਹਰ ਮੁਸ਼ਕਿਲ ਦਾ ਹੱਸਦੇ ਹੋਏ ਮੁਕਾਬਲਾ ਕਰੋ।

*ਕਿਸੇ ਸਫਲ ਵਿਅਕਤੀ ਦੀ ਸਫਲਤਾ ਤੇ ਈਰਖਾ ਨਾ ਕਰੋ ਸਗੋਂ ਉਸ ਤੋਂ ਕੁਝ ਸਿੱਖੋ।

*ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ।

*ਤੇਰੇ ਡਿੱਗਣ ਨਾਲ ਤੇਰੀ ਹਾਰ ਨਹੀ ਹੋਣੀ ਕਿਓਂ ਕਿ ਤੂੰ ਇਨਸਾਨ ਹੈ ਅਵਤਾਰ ਨਹੀ।

*ਬੁਰਾ ਵਕਤ ਸਭ ਤੋਂ ਵੱਡਾ ਜਾਦੂਗਰ ਹੈ, ਇਕ ਪਲ ਵਿਚ ਸਾਰੇ ਚਾਹੁਣ ਵਾਲਿਆਂ ਦੇ ਚਿਹਰੇ ਤੋਂ ਪਰਦਾ ਹਟਾ ਦਿੰਦਾ ਹੈ।

* ਬਨਾਵਟੀ ਲੋਕਾਂ ਤੋਂ ਸੰਭਲ ਕੇ ਰਹਿਣਾ, ਪਹਿਲਾਂ ਰੋ-ਰੋ ਕੇ ਤੁਹਾਡਾ ਦੁੱਖ-ਦਰਦ ਪੁੱਛਣਗੇ, ਫਿਰ ਹੱਸ-ਹੱਸ ਕੇ ਜ਼ਮਾਨੇ ਨੂੰ ਦੱਸਣਗੇ।

Sidhu Moose Wala Quotes For Instagram,Sidhu Moose Wala Quotes For Whatsapp,Sidhu Moose Wala Quotes For Facebook

Sidhu Moose Wala Quotes In Punjabi,Sidhu Moose Wala Quotes In English,Sidhu Moose Wala Quotes In Hindi,Sidhu Moose Wala Best Quotes,Sidhu Moose Wala Song Quotes,Sidhu Moose Wala Best Lines In Punjabi,Sidhu Moose Wala Dialogue,Sidhu Moose Wala Best Quotes 2021,Sidhu Moose Wala Status

Sidhu Moose Wala Best Shayari, Sidhu Moose Wala Best Poetry,Sidhu Moose Wala Lyrics Quotes,Sidhu Moose Wala Latest Quotes,Sidhu Moose Wala Whatsapp Quotes,Sidhu Moose Wala Instagram Quotes

 

 

LEAVE A REPLY

Please enter your comment!
Please enter your name here